ਇਕ ਪਾਸੇ ਬੀਜੇਪੀ - ਆਰ ਐਸ ਐਸ ਦੀ ਸਰਕਾਰ ਪੂਰੇ ਭਾਰਤ ਨੂੰ ਹਿੰਸਾ ਰਾਹੀਂ ਹਿੰਦੂ ਰਾਸ਼ਟਰ ਬਣਾਉਣ ਜਾ ਰਹੀ ਹੈ। ਪਰ ਦੂਜੇ ਪਾਸੇ ਸ਼ਾਤਮਈ ਢੰਗ ਨਾਲ “ਪੰਜਾਬ ਦੀ ਅਜ਼ਾਦੀ - ਰਿਫਰੈਂਡਮ 2020” ਦਾ ਪ੍ਰਚਾਰ ਕਰ ਰਹੀ ਜੱਥੇਬੰਦੀ ਸਿੱਖਸ ਫੋਰ ਜਸਟਿਸ ਤੇ ਪਾਬੰਦੀ ਲਗਾ ਦਿੱਤੀ ਹੈ। ਫੈਂਸਲਾ ਤੁਹਾਡੇ ਹੱਥ - ਜਵਾਬ ਦਿਉ
ਅਤਿਵਾਦ ਭਾਰਤ ਫੈਲਾ ਰਿਹਾ ਹੈ ਜਾਂ ਸਿੱਖਸ ਫਿਰ ਜਸਿਟਸ

0 Comments